Face ID ਵਾਲੇ iPhone ’ਤੇ: ਸਕਰੀਨ ਦੇ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ।
“ਹੋਮ” ਬਟਨ ਵਾਲੇ iPhone ’ਤੇ: “ਹੋਮ” ਬਟਨ ਦਬਾਓ।